pa_tq/TIT/01/06.md

8 lines
709 B
Markdown

# ਇੱਕ ਬਜੁਰਗ ਦੇ ਪਰਿਵਾਰਿਕ ਜੀਵਨ ਦੀ ਕੀ ਸਚਾਈ ਹੋਣੀ ਚਾਹੀਦੀ ਹੈ?
ਉਹ ਇੱਕ ਪਤਨੀ ਦਾ ਪਤੀ ਹੋਣਾ ਚਾਹੀਦਾ ਹੈ ਅਤੇ ਉਸਦੇ ਬੱਚੇ ਅਨੁਸ਼ਾਸ਼ਿਤ ਹੋਣੇ ਚਾਹੀਦੇ ਹਨ [1:6]
# ਚਰਿੱਤਰ ਦੇ ਕਿਹੜੇ ਲੱਛਣ ਇੱਕ ਬਜੁਰਗ ਵਿੱਚ ਪ੍ਰਗਟ ਹੋਣੇ ਚਾਹੀਦੇ ਹਨ?
ਉਹ ਪਿਅਕੜ, ਕ੍ਰੋਧੀ ਤੇ ਲਾਲਚੀ ਨਹੀਂ ਸਗੋਂ ਪ੍ਰਾਹੁਣਚਾਰ, ਸੁਰਤ ਵਾਲਾ ਅਤੇ ਧਰਮੀ ਹੋਣਾ ਚਾਹੀਦਾ ਹੈ[1:6-8]