pa_tq/ROM/16/25.md

8 lines
640 B
Markdown

# ਉਹ ਪ੍ਰਕਾਸ਼ਨ ਕੀ ਸੀ ਜੋ ਸਨਾਤਨ ਸਮੇਂ ਤੋਂ ਗੁਪਤ ਸੀ ਜਿਸਦਾ ਪੌਲੁਸ ਹੁਣ ਪਰਚਾਰ ਕਰ ਰਿਹਾ ਸੀ ?
ਪੌਲੁਸ ਹੁਣ ਯਿਸੂ ਮਸੀਹ ਦੀ ਖੁਸ਼ਖਬਰੀ ਦੇ ਪ੍ਰਕਾਸ਼ਨ ਦਾ ਪਰਚਾਰ ਕਰ ਰਿਹਾ ਸੀ [16:25-26]
# ਪੌਲੁਸ ਕਿਸ ਉਦੇਸ਼ ਲਈ ਪਰਚਾਰ ਕਰ ਰਿਹਾ ਸੀ ?
ਪੌਲੁਸ ਪਰਾਈਆਂ ਕੋਮਾਂ ਵਿੱਚ ਵਿਸ਼ਵਾਸ ਦੀ ਆਗਿਆਕਾਰੀ ਲਈ ਪਰਚਾਰ ਕਰ ਰਿਹਾ ਸੀ [16:26]