pa_tq/ROM/16/03.md

8 lines
587 B
Markdown

# ਬੀਤੇ ਸਮੇਂ ਵਿੱਚ ਪਰਿਸਕਾ ਅਤੇ ਅਕੂਲਾ ਨੇ ਪੌਲੁਸ ਲਈ ਕੀ ਕੀਤਾ ?
ਬੀਤੇ ਸਮੇਂ ਵਿੱਚ ਪਰਿਸਕਾ ਅਤੇ ਅਕੂਲਾ ਨੇ ਪੌਲੁਸ ਲਈ ਕਈ ਵਾਰ ਜ਼ੋਖਮ ਉਠਾਇਆ [16:4]
# ਰੋਮ ਵਿੱਚ ਵਿਸ਼ਵਾਸੀ ਕਿਹੜੀ ਜਗਾ ਇੱਕਠੇ ਹੁੰਦੇ ਸਨ ?
ਰੋਮ ਵਿੱਚ ਵਿਸ਼ਵਾਸੀ ਪਰਿਸਕਾ ਅਤੇ ਅਕੂਲਾ ਦੇ ਘਰ ਵਿੱਚ ਇੱਕਠੇ ਹੁੰਦੇ ਸਨ [16:5]