pa_tq/ROM/15/26.md

8 lines
884 B
Markdown

# ਪੌਲੁਸ ਹੁਣ ਰੋਮ ਨੂੰ ਕਿਉਂ ਜਾ ਰਿਹਾ ਸੀ ?
ਪੌਲੁਸ ਹੁਣ ਯਰੂਸ਼ਲਮ ਨੂੰ ਜਾ ਰਿਹਾ ਸੀ ਤਾਂ ਜੋ ਪਰਾਈਆਂ ਕੋਮਾਂ ਵੱਲੋਂ ਦਿੱਤੇ ਦਾਨ ਨੂੰ ਗਰੀਬ ਸੰਤਾਂ ਤੱਕ ਪਹੁੰਚਾ ਦੇਵੇ [15:25-26]
# ਪੌਲੁਸ ਕਿਉਂ ਆਖਦਾ ਹੈ ਕਿ ਪਰਾਈਆਂ ਕੋਮਾਂ ਯਹੂਦੀ ਵਿਸ਼ਵਾਸੀਆਂ ਦੇ ਪ੍ਰਤੀ ਸਰੀਰਕ ਚੀਜ਼ਾਂ ਵਿੱਚ ਕਰਜ਼ਦਾਰ ਹਨ ?
ਪਰਾਈਆਂ ਕੋਮਾਂ ਨੂੰ ਸਰੀਰਕ ਪਦਾਰਥਾਂ ਵਿੱਚ ਸਾਂਝੀ ਹੋਣਾ ਚਾਹੀਦਾ ਹੈ ਕਿਉਂ ਜੋ ਉਹਨਾਂ ਨੇ ਆਤਮਿਕ ਗੱਲਾਂ ਵਿੱਚ ਵੀ ਸਾਂਝ ਰੱਖੀ ਹੈ [15:27]