pa_tq/ROM/13/01.md

8 lines
759 B
Markdown

# ਧਰਤੀ ਦੀਆਂ ਹਕੂਮਤ ਕਿੱਥੋਂ ਅਧਿਕਾਰ ਪ੍ਰਾਪਤ ਕਰਦੀਆਂ ਹਨ ?
ਧਰਤੀ ਦੀਆਂ ਹਕੂਮਤਾਂ ਪਰਮੇਸ਼ੁਰ ਦੇ ਵੱਲੋਂ ਠਹਿਰਾਈਆਂ ਜਾਂਦੀਆਂ ਹਨ ਅਤੇ ਉਹ ਆਪਣੇ ਅਧਿਕਾਰ ਪਰਮੇਸ਼ੁਰ ਦੇ ਕੋਲੋਂ ਪ੍ਰਾਪਤ ਕਰਦੀਆਂ ਹਨ [13:1]
# ਜਿਹੜੇ ਧਰਤੀ ਦੀਆਂ ਹਕੂਮਤਾਂ ਦੇ ਵਿਰੋਧੀ ਹਨ ਉਹਨਾਂ ਨੂੰ ਕੀ ਮਿਲੇਗਾ ?
ਜਿਹੜੇ ਧਰਤੀ ਦੀਆਂ ਹਕੂਮਤਾਂ ਦੇ ਵਿਰੋਧੀ ਹਨ ਉਹ ਆਪਣੇ ਉੱਤੇ ਨਿਆਂ ਲਿਆਉਂਦੇ ਹਨ [13:2]