pa_tq/ROM/09/22.md

10 lines
975 B
Markdown

# ਜਿਹੜੇ ਨਾਸ ਹੋਣ ਲਈ ਠਹਿਰਾਏ ਹਨ ਉਹਨਾਂ ਦੇ ਲਈ ਪਰਮੇਸ਼ੁਰ ਨੇ ਕੀ ਕੀਤਾ ?
ਜਿਹੜੇ ਨਾਸ ਹੋਣ ਲਈ ਠਹਿਰਾਏ ਹਨ ਉਹਨਾਂ ਦੇ ਲਈ ਪਰਮੇਸ਼ੁਰ ਨੇ ਵੱਡਾ ਧੀਰਜ ਰੱਖਿਆ [9:22]
# ਜਿਹੜੇ ਮਹਿਮਾ ਲਈ ਠਹਿਰਾਏ ਹਨ ਉਹਨਾਂ ਦੇ ਲਈ ਪਰਮੇਸ਼ੁਰ ਨੇ ਕੀ ਕੀਤਾ ?
ਉ.ਪਰਮੇਸ਼ੁਰ ਨੇ ਉਹਨਾਂ ਉੱਤੇ ਆਪਣੀ ਮਹਿਮਾ ਦਾ ਧੰਨ ਪ੍ਰਗਟ ਕੀਤਾ [9:23]
# ਪਰਮੇਸ਼ੁਰ ਨੇ ਜਿਹਨਾਂ ਉੱਤੇ ਦਯਾ ਕੀਤੀ ਉਹਨਾਂ ਨੂੰ ਕਿਹਨਾਂ ਵਿੱਚੋ ਬੁਲਾਇਆ ?
ਪਰਮੇਸ਼ੁਰ ਨੇ ਯਹੂਦੀਆਂ ਵਿੱਚੋ ਹੀ ਨਹੀਂ ਸਗੋਂ ਗੈਰ-ਯਹੂਦੀਆਂ ਵਿੱਚੋ ਵੀ ਬੁਲਾਇਆ [9:24]