# ਵਿਸ਼ਵਾਸੀ ਦੇ ਮਰਨਹਾਰ ਦੇਹੀ ਨੂੰ ਪਰਮੇਸ਼ੁਰ ਕਿਵੇਂ ਜੀਵਨ ਦਿੰਦਾ ਹੈ ?
ਪਰਮੇਸ਼ੁਰ ਵਿਸ਼ਵਾਸੀ ਨੂੰ ਆਪਣੇ ਆਤਮਾ ਦੇ ਦੁਆਰਾ ਜੀਵਨ ਦਿੰਦਾ ਹੈ ਜੋ ਵਿਸ਼ਵਾਸੀ ਦੇ ਅੰਦਰ ਵਾਸ ਕਰਦੀ ਹੈ [8:11]