pa_tq/ROM/08/03.md

8 lines
619 B
Markdown

# ਮੌਤ ਅਤੇ ਪਾਪ ਦੇ ਸਿਧਾਂਤ ਤੋਂ ਬਿਵਸਥਾ ਲੋਕਾਂ ਨੂੰ ਆਜ਼ਾਦ ਕਿਉਂ ਨਾ ਕਰ ਸਕੀ ?
ਕਿਉਂ ਜੋ ਬਿਵਸਥਾ ਸਰੀਰ ਦੇ ਕਾਰਨ ਕਮਜ਼ੋਰ ਸੀ [8:3]
# ਜਿਹੜੇ ਆਤਮਾ ਦੇ ਚਲਾਏ ਚੱਲਦੇ ਹਨ ਉਹ ਕਿਹਨਾਂ ਗੱਲਾਂ ਉੱਤੇ ਧਿਆਨ ਲਗਾਉਂਦੇ ਹਨ ?
ਉਹ ਜਿਹੜੇ ਆਤਮਾ ਦੇ ਚਲਾਏ ਚੱਲਦੇ ਹਨ, ਆਤਮਿਕ ਗੱਲਾਂ ਉੱਤੇ ਧਿਆਨ ਲਗਾਉਂਦੇ ਹਨ [8:4-5]