pa_tq/ROM/07/24.md

8 lines
834 B
Markdown

# ਪੌਲੁਸ ਆਪਣੇ ਅੰਦਰਲੇ ਮਨੁੱਖ ਅਤੇ ਅੰਦਰਲੇ ਸਰੀਰ ਦੇ ਅੰਗਾਂ ਵਿੱਚ ਕਿਸ ਸਿਧਾਂਤ ਨੂੰ ਦੇਖਦਾ ਹੈ ?
ਪੌਲੁਸ ਵੇਖਦਾ ਹੈ ਕਿ ਉਸ ਦਾ ਅੰਦਰਲਾ ਮਨੁੱਖ ਪਰਮੇਸ਼ੁਰ ਦੀ ਬਿਵਸਥਾ ਵਿੱਚ ਆਨੰਦ ਹੁੰਦਾ ਹੈ, ਪਰ ਉਸ ਦੀ ਦੇਹੀ ਦੇ ਅੰਗ ਪਾਪ ਦੀ ਗੁਲਾਮੀ ਵਿੱਚ ਹਨ [7:23,25]
# ਪੌਲੁਸ ਨੂੰ ਉਸ ਦੀ ਮਰਨਹਾਰ ਦੇਹੀ ਤੋਂ ਕੌਣ ਛੁਡਾਵੇਗਾ ?
ਪੌਲੁਸ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ ਕਿ ਯਿਸੂ ਮਸੀਹ ਦੇ ਦੁਆਰਾ ਉਸ ਦਾ ਛੁਟਕਾਰਾ ਹੈ [7:25]