pa_tq/ROM/07/02.md

8 lines
802 B
Markdown

# ਇੱਕ ਵਿਆਹੀ ਹੋਈ ਔਰਤ ਕਿੰਨੇ ਸਮੇਂ ਤੱਕ ਵਿਆਹ ਦੇ ਕਾਨੂੰਨ ਵਿੱਚ ਬੰਧੀ ਹੋਈ ਹੈ ?
ਇੱਕ ਵਿਆਹੀ ਹੋਈ ਔਰਤ ਉਸ ਸਮੇਂ ਤੱਕ ਵਿਆਹ ਦੇ ਕਾਨੂੰਨ ਵਿੱਚ ਬੰਧੀ ਹੋਈ ਹੈ ਜਦ ਤੱਕ ਉਸ ਦਾ ਪਤੀ ਨਹੀ ਮਰ ਜਾਂਦਾ [7:2]
# ਇੱਕ ਵਿਆਹੀ ਹੋਈ ਔਰਤ ਕੀ ਕਰੇ ਜਦੋਂ ਉਹ ਵਿਆਹ ਦੇ ਬੰਧਨ ਤੋਂ ਆਜ਼ਾਦ ਹੋ ਜਾਂਦੀ ਹੈ ?
ਜਦ ਇੱਕ ਵਾਰੀ ਉਹ ਵਿਆਹ ਦੇ ਬੰਧਨ ਤੋਂ ਆਜ਼ਾਦ ਹੋ ਜਾਵੇ, ਔਰਤ ਦੂਸਰੇ ਆਦਮੀ ਨਾਲ ਵਿਆਹ ਕਰਵਾ ਸਕਦੀ ਹੈ [7:3]