pa_tq/ROM/04/01.md

8 lines
665 B
Markdown

# ਅਬਰਾਹਾਮ ਦੇ ਕੋਲ ਘਮੰਡ ਕਰਨ ਦਾ ਕੀ ਕਾਰਨ ਹੋ ਸਕਦਾ ਸੀ ?
ਅਬਰਾਹਾਮ ਦੇ ਕੋਲ ਘਮੰਡ ਕਰਨ ਦਾ ਕਾਰਨ ਹੋ ਸਕਦਾ ਸੀ ਜੇ ਉਹ ਆਪਣੇ ਕੰਮਾਂ ਦੁਆਰਾ ਧਰਮੀ ਠਹਿਰਦਾ [4:2]
# ਬਚਨ ਕੀ ਆਖਦਾ ਹੈ ਕਿ ਅਬਰਾਹਾਮ ਕਿਵੇਂ ਧਰਮੀ ਠਹਿਰਿਆ ?
ਬਚਨ ਆਖਦਾ ਹੈ ਕਿ, ਅਬਰਾਹਾਮ ਨੇ ਪਰਮੇਸ਼ੁਰ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਉਸ ਦੀ ਧਾਰਮਿਕਤਾ ਗਿਣੀ ਗਈ [4:3]