pa_tq/ROM/02/13.md

8 lines
704 B
Markdown

# ਪਰਮੇਸ਼ੁਰ ਦੇ ਸਾਹਮਣੇ ਕੌਣ ਧਰਮੀ ਹੈ ?
ਬਿਵਸਥਾ ਤੇ ਚੱਲਣ ਵਾਲੇ ਪਰਮੇਸ਼ੁਰ ਦੇ ਅੱਗੇ ਧਰਮੀ ਹਨ [2:13]
# ਗ਼ੈਰ-ਕੋਮਾਂ ਕਿਵੇਂ ਦਿਖਾਉਂਦੀਆਂ ਹਨ ਕਿ ਜੋ ਬਿਵਸਥਾ ਚਾਹੁੰਦੀ ਹੈ ਉਹਨਾਂ ਦੇ ਦਿਲ ਉੱਤੇ ਲਿਖਿਆ ਹੈ ?
ਗ਼ੈਰ-ਕੋਮਾਂ ਦਿਖਾਉਂਦੀਆਂ ਹਨ ਕਿ ਜੋ ਬਿਵਸਥਾ ਚਾਹੁੰਦੀ ਹੈ ਉਹਨਾਂ ਦੇ ਦਿਲ ਉੱਤੇ ਲਿਖਿਆ ਹੈ ਜਦੋਂ ਉਹ ਬਿਵਸਥਾ ਦੇ ਕੰਮ ਕਰਦੇ ਹਨ [2:14-15]