pa_tq/ROM/02/01.md

8 lines
832 B
Markdown

# ਕੁਝ ਲੋਕ ਬਿਨ੍ਹਾਂ ਕਿਸੇ ਗੱਲ ਤੋਂ ਦੂਜਿਆਂ ਦਾ ਨਿਆਂ ਕਿਉਂ ਕਰਦੇ ਹਨ ?
ਕੁਝ ਲੋਕ ਬਿਨ੍ਹਾਂ ਕਿਸੇ ਗੱਲ ਤੋਂ ਦੂਜਿਆਂ ਦਾ ਨਿਆਂ ਕਰਦੇ ਹਨ ਕਿਉਂਕਿ ਜੋ ਉਹ ਦੂਜਿਆਂ ਉੱਤੇ ਦੋਸ਼ ਲਗਾਉਂਦੇ ਹਨ ਉਹ ਦੋਸ਼ੀ ਠਹਿਰਦੇ ਹਨ [2:1]
# ਪਰਮੇਸ਼ੁਰ ਉਹਨਾਂ ਦਾ ਨਿਆਂ ਕਿਵੇ ਕਰੇਗਾ ਜਦੋਂ ਉਹ ਅਧਰਮੀਆਂ ਦਾ ਨਿਆਂ ਕਰਦੇ ਹਨ ?
ਪਰਮੇਸ਼ੁਰ ਉਹਨਾਂ ਦਾ ਸੱਚ ਦੇ ਨਾਲ ਉਹਨਾਂ ਦਾ ਨਿਆਂ ਕਰੇਗਾ ਜਦੋਂ ਉਹ ਅਧਰਮੀਆਂ ਦਾ ਨਿਆਂ ਕਰਦੇ ਹਨ [2:2]