pa_tq/ROM/01/01.md

8 lines
685 B
Markdown

# ਪੌਲੁਸ ਦੇ ਸਮੇਂ ਤੋਂ ਪਹਿਲਾ ਪਰਮੇਸ਼ੁਰ ਵਿੱਚ ਖ਼ੁਸ਼ਖਬਰੀ ਦਾ ਵਾਇਦਾ ਕਿਸ ਤਰੀਕੇ ਨਾਲ ਕਰਦਾ ਸੀ ?
ਪਰਮੇਸ਼ੁਰ ਨੇ ਪਵਿੱਤਰ ਸਾਸ਼ਤਰ ਦੇ ਨਬੀਆਂ ਦੁਆਰਾ ਖੁਸ਼ਖਬਰੀ ਦਾ ਵਾਇਦਾ ਸੀ [1:1-2]
# ਪਰਮੇਸ਼ੁਰ ਦਾ ਪੁੱਤਰ ਸਰੀਰਕ ਤੋਰ ਤੇ ਕਿਸ ਪੀੜ੍ਹੀ ਵਿੱਚ ਪੈਦਾ ਹੋਇਆ ?
ਪਰਮੇਸ਼ੁਰ ਦਾ ਪੁੱਤਰ ਸਰੀਰਿਕ ਤੋਰ ਤੇ ਦਾਉਦ ਦੀ ਪੀੜ੍ਹੀ ਵਿੱਚ ਪੈਦਾ ਹੋਇਆ [1:3]