pa_tq/REV/09/03.md

5 lines
386 B
Markdown

# ਅਥਾਹ ਕੁੰਡ ਦੇ ਟਿੱਡਿਆਂ ਨੂੰ ਕੀ ਕਰਨ ਨੂੰ ਕਿਹਾ ਗਿਆ ?
ਟਿੱਡਿਆਂ ਨੂੰ ਕਿਹਾ ਗਿਆ ਕੀ ਧਰਤੀ ਨੂੰ ਨਾਸ ਨਹੀ ਕਰਨਾ , ਪਰ ਉਹਨਾਂ ਦਾ ਨਾਸ ਕਰੋ ਜਿਹਨਾਂ ਤੇ ਪਰਮੇਸ਼ੁਰ ਦੀ ਮੋਹਰ ਨਹੀ ਹੈ [9:3-4]