pa_tq/REV/02/18.md

8 lines
682 B
Markdown

# ਪੁਸਤਕ ਦੇ ਅਗਲੇ ਹਿੱਸੇ ਵਿੱਚ ਕਿਸ ਦੂਤ ਨੂੰ ਲਿਖਿਆ ਗਿਆ ਹੈ ?
ਪੁਸਤਕ ਦੇ ਅਗਲੇ ਹਿੱਸੇ ਵਿੱਚ ਥੂਆਤੀਰੇ ਦੀ ਕਲੀਸਿਯਾ ਦੇ ਦੂਤ ਨੂੰ ਲਿਖਿਆ ਗਿਆ ਹੈ [2:18]
# ਥੂਆਤੀਰੇ ਦੀ ਕਲੀਸਿਯਾ ਦੁਆਰਾ ਕੀਤੀ ਕਿਹੜੀ ਚੰਗੀ ਗੱਲ ਬਾਰੇ ਮਸੀਹ ਜਾਣਦਾ ਹੈ ?
ਥੂਆਤੀਰੇ ਦੀ ਕਲੀਸਿਯਾ ਦੇ ਪਿਆਰ, ਵਿਸ਼ਵਾਸ,ਸੇਵਾ ਅਤੇ ਸਬਰ ਦੇ ਬਾਰੇ ਮਸੀਹ ਜਾਣਦਾ ਹੈ [2:19]