pa_tq/REV/02/12.md

11 lines
1.0 KiB
Markdown

# ਪੁਸਤਕ ਦੇ ਅਗਲੇ ਹਿੱਸੇ ਵਿੱਚ ਕਿਸ ਦੂਤ ਬਾਰੇ ਲਿਖਿਆ ਗਿਆ ਹੈ ?
ਪੁਸਤਕ ਦੇ ਅਗਲੇ ਹਿੱਸੇ ਵਿੱਚ ਪਰਗਮੁਮ ਦੀ ਕਲੀਸਿਯਾ ਦੇ ਦੂਤ ਬਾਰੇ ਲਿਖਿਆ ਗਿਆ ਹੈ [2:12]
# ਪਰਗਮੁਮ ਦੀ ਕਲੀਸਿਯਾ ਕਿੱਥੇ ਵੱਸਦੀ ਹੈ ?
ਪਰਗਮੁਮ ਦੀ ਕਲੀਸਿਯਾ ਜਿੱਥੇ ਸ਼ੈਤਾਨ ਦੀ ਗੱਦੀ ਹੈ ਵੱਸਦੀ ਹੈ [2:13]
# ਪਰਗਮੁਮ ਦੀ ਕਲੀਸਿਯਾ ਨੇ ਉਹਨਾਂ ਦਿਨਾਂ ਵਿੱਚ ਕੀ ਕੀਤਾ ਜਦੋਂ ਅੰਤਪਾਸ ਨੂੰ ਮਾਰਿਆ ਗਿਆ ?
ਪਰਗਮੁਮ ਦੀ ਕਲੀਸਿਯਾ ਨੂੰ ਉਹਨਾਂ ਦਿਨਾਂ ਵਿੱ ਮਸੀਹ ਦਾ ਨਾਮ ਤਕੜਾਈ ਨਾਲ ਫੜਿਆ ਅਤੇ ਵਿਸ਼ਵਾਸ ਦਾ ਇਨਕਾਰ ਨਹੀ ਕੀਤਾ ਜਦੋਂ ਅੰਤਪਾਸ ਨੂੰ ਮਾਰਿਆ ਗਿਆ[2:13]