pa_tq/REV/01/09.md

8 lines
632 B
Markdown

# ਯੂਹੰਨਾ ਪਾਤਮੁਸ ਟਾਪੂ ਉੱਤੇ ਕਿਉਂ ਸੀ ?
ਪਰਮੇਸ਼ੁਰ ਦੇ ਬਚਨ ਅਤੇ ਯਿਸੂ ਦੀ ਗਵਾਹੀ ਦੇ ਕਾਰਨ ਯੂਹੰਨਾ ਪਾਤਮੁਸ ਟਾਪੂ ਉੱਤੇ ਸੀ [1:9]
# ਯੂਹੰਨਾ ਦੇ ਮਗਰੋ ਉਚੀ ਆਵਾਜ਼ ਨੇ ਉਸਨੂੰ ਕੀ ਕਰਨ ਲਈ ਕਿਹਾ ?
ਉੱਚੀ ਆਵਾਜ਼ ਨੇ ਯੂਹੰਨਾ ਨੂੰ ਕਿਹਾ ਜੋ ਵੇਖਦਾ ਹੈ ਪੁਸਤਕ ਵਿੱਚ ਲਿਖ ਅਤੇ ਸੱਤ ਕਲੀਸਿਯਾਵਾਂ ਨੂੰ ਭੇਜ ਦੇ [1:11]