pa_tq/REV/01/01.md

10 lines
812 B
Markdown

# ਇਹ ਪਰਕਾਸ਼ ਪਹਿਲਾ ਕਿੱਥੋ ਆਇਆ, ਅਤੇ ਇਹ ਪਰਕਾਸ਼ ਕਿਸ ਨੂੰ ਦਿਖਾਉਣ ਲਈ ਆਇਆ ?
ਯਿਸੂ ਮਸੀਹ ਦਾ ਪਰਕਾਸ਼ ਪਰਮੇਸ਼ੁਰ ਤੋਂ ਆਇਆ ਅਤੇ ਇਹ ਉਸਦੇ ਦਾਸਾਂ ਨੂੰ ਦਿਖਾਉਣ ਲਈ ਆਇਆ [1:1]
# ਪਰਕਾਸ਼ ਦੀਆਂ ਇਹ ਗੱਲਾਂ ਕਦੋਂ ਹੋਣਗੀਆਂ ?
ਉ.ਪਰਕਾਸ਼ ਦੀਆਂ ਇਹ ਗੱਲਾਂ ਜਲਦੀ ਹੀ ਹੋਣਗੀਆਂ [1:1]
# ਇਸ ਪੁਸਤਕ ਦੁਆਰਾ ਕੋਣ ਅਸੀਸ ਪਾਉਣਗੇ ?
ਜਿਹੜੇ ਇਸ ਪੁਸਤਕ ਨੂੰ ਪੜਦੇ, ਸੁਣਦੇ ਅਤੇ ਪਾਲਣਾਂ ਕਰਦੇ ਹਨ ਉਹ ਅਸੀਸ ਪਾਉਣਗੇ [1:3]