pa_tq/PHP/03/17.md

8 lines
831 B
Markdown

# ਪੌਲੁਸ ਫ਼ਿਲਿੱਪੈ ਵਾਸੀਆਂ ਨੂੰ ਆਪਣੇ ਚੱਲਣ ਦੀ ਉਦਾਹਰਣ ਨਾਲ ਕੀ ਕਰਨ ਨੂੰ ਆਖਦਾ ਹੈ ?
ਪੌਲੁਸ ਫ਼ਿਲਿੱਪੈ ਵਾਸੀਆਂ ਨੂੰ ਸ਼ਾਮਿਲ ਹੋਣ ਅਤੇ ਉਸਦੀ ਚਾਲ ਦੀ ਰੀਸ ਕਰਨ ਲਈ ਆਖਦਾ ਹੈ [3:17]
# ਉਹਨਾਂ ਦਾ ਕੀ ਹੋਵੇਗਾ ਜਿਹਨਾਂ ਦਾ ਈਸ਼ਵਰ ਢਿੱਡ ਹੈ ਅਤੇ ਜਿਹੜੇ ਦੁਨੀਆਂ ਦੀਆਂ ਵਸਤਾਂ ਬਾਰੇ ਸੋਚਦੇ ਹਨ ?
ਜਿਹਨਾਂ ਦਾ ਈਸ਼ਵਰ ਢਿੱਡ ਹੈ ਅਤੇ ਜਿਹੜੇ ਦੁਨੀਆਂ ਦੀਆਂ ਵਸਤਾਂ ਬਾਰੇ ਸੋਚਦੇ ਹਨ , ਉਹਨਾਂ ਦਾ ਅੰਤ ਵਿਨਾਸ਼ ਹੈ [3:19]