pa_tq/PHP/02/09.md

7 lines
484 B
Markdown

# ਫਿਰ ਪਰਮੇਸ਼ੁਰ ਨੇ ਯਿਸੂ ਦੇ ਲਈ ਕੀ ਕੀਤਾ ?
ਪਰਮੇਸ਼ੁਰ ਨੇ ਯਿਸੂ ਨੂੰ ਬਹੁਤ ਉੱਚਾ ਕੀਤਾ ਅਤੇ ਉਸ ਨੂੰ ਸਭ ਨਾਮਾਂ ਤੋਂ ਵੱਡਾ ਨਾਮ ਦਿੱਤਾ [2:9]
# ਹਰੇਕ ਜੀਭ ਕੀ ਇਕਰਾਰ ਕਰੇਗੀ ?
ਉ.ਹਰੇਕ ਜੀਭ ਇਕਰਾਰ ਕਰੇਗੀ ਕਿ ਯਿਸੂ ਮਸੀਹ ਹੀ ਪ੍ਰਭੂ ਹੈ [2:11]