pa_tq/MAT/27/51.md

8 lines
602 B
Markdown

# ਹੈਕਲ ਵਿੱਚ ਯਿਸੂ ਦੇ ਮਰਨ ਤੋਂ ਬਾਅਦ ਕੀ ਹੋਇਆ ?
ਯਿਸੂ ਦੇ ਮਰਨ ਤੋਂ ਬਾਅਦ ਹੈਕਲ ਦਾ ਪੜਦਾ ਉੱਪਰੋ ਲੈ ਕੇ ਹੇਠ ਤੱਕ ਪਾਟ ਗਿਆ [27:51]
# ਯਿਸੂ ਦੇ ਮਰਨ ਤੋਂ ਬਾਅਦ ਕਬਰਾਂ ਨਾਲ ਕੀ ਹੋਇਆ ?
ਯਿਸੂ ਦੇ ਮਰਨ ਤੋਂ ਬਾਅਦ, ਬਹੁਤ ਸੰਤ ਜਿਹੜੇ ਸੁੱਤੇ ਪਏ ਸਨ ਜਾਗ ਗਏ ਅਤੇ ਬਹੁਤਿਆਂ ਨੂੰ ਵਿਖਾਈ ਦਿੱਤੇ [27:52-53]