pa_tq/MAT/24/03.md

8 lines
814 B
Markdown

# ਹੈਕਲ ਦੇ ਬਾਰੇ ਭਵਿੱਖਬਾਣੀ ਨੂੰ ਸੁਣ ਕੇ ਚੇਲਿਆਂ ਨੇ ਯਿਸੂ ਨੂੰ ਕੀ ਕਿਹਾ ?
ਚੇਲਿਆਂ ਨੇ ਯਿਸੂ ਨੂੰ ਕਿਹਾ ਜਦੋਂ ਇਹ ਗੱਲਾਂ ਹੋਣਗੀਆਂ ਅਤੇ ਤੇਰੇ ਆਉਣ ਦਾ ਅਤੇ ਜੁਗ ਦੇ ਅੰਤ ਦਾ ਕੀ ਲੱਛਣ ਹੋਵੇਗਾ[24:3]
# ਯਿਸੂ ਨੇ ਇਸ ਤਰ੍ਹਾਂ ਦੇ ਮਨੁੱਖਾਂ ਦੇ ਆਉਣ ਬਾਰੇ ਕਿਹਾ ਜੋ ਬਹੁਤਿਆਂ ਭੁਲਾਵੇ ਵਿੱਚ ਪਾਉਣਗੇ ?
ਯਿਸੂ ਨੇ ਕਿਹਾ ਬਹੁਤ ਆ ਕੇ ਕਹਿਣਗੇ ਉਹ ਮਸੀਹ ਹਨ, ਬਹੁਤਿਆਂ ਨੂੰ ਭੁਲਾਵੇ ਵਿੱਚ ਪਾਉਣਗੇ [24:5]