pa_tq/MAT/23/01.md

8 lines
1002 B
Markdown

# ਜਿਹੜੇ ਉਪਦੇਸ਼ਕ ਅਤੇ ਫ਼ਰੀਸੀ ਮੂਸਾ ਦੀ ਗੱਦੀ ਬੈਠੇ ਹਨ ਉਹਨਾਂ ਦੀ ਸਿੱਖਿਆ ਦੇ ਬਾਰੇ ਯਿਸੂ ਲੋਕਾਂ ਨੂੰ ਕੀ ਆਖਦਾ ਹੈ ?
ਯਿਸੂ ਨੇ ਲੋਕਾਂ ਕਿਹਾ ਜਿਹੜੇ ਉਪਦੇਸ਼ਕ ਅਤੇ ਫ਼ਰੀਸੀ ਮੂਸਾ ਦੀ ਗੱਦੀ ਤੇ ਬੈਠੇ ਹਨ ਉਹਨਾਂ ਦੀਆਂ ਸਾਰੀਆਂ ਗੱਲਾਂ ਨੂੰ ਮੰਨਣਾ ਅਤੇ ਪਾਲਣਾ ਕਰਨਾ [23:2-3]
# ਯਿਸੂ ਨੇ ਲੋਕਾਂ ਨੂੰ ਕਿਉਂ ਕਿਹਾ ਕਿ ਉਪਦੇਸ਼ਕਾਂ ਅਤੇ ਫ਼ਰੀਸੀਆਂ ਦੇ ਕੰਮਾਂ ਨੂੰ ਨਾ ਕਰਨਾ ?
ਯਿਸੂ ਨੇ ਕਿਹਾ ਕਿ ਉਹਨਾਂ ਦੇ ਕੰਮਾਂ ਨੂੰ ਨਾ ਕਰਨਾ ਕਿਉਂਕਿ ਉਹ ਗੱਲਾਂ ਨੂੰ ਕਹਿੰਦੇ ਤਾਂ ਹਨ ਪਰ ਖੁਦ ਨਹੀਂ ਕਰਦੇ [23:3]