pa_tq/MAT/19/13.md

8 lines
633 B
Markdown

# ਚੇਲਿਆਂ ਨੇ ਕੀ ਕੀਤਾ ਜਦੋਂ ਕੁਝ ਛੋਟੇ ਬੱਚੇ ਯਿਸੂ ਕੋਲ ਆਏ ?
ਜਦੋਂ ਕੁਝ ਛੋਟੇ ਬੱਚੇ ਯਿਸੂ ਕੋਲ ਆਏ ਤਾਂ ਚੇਲਿਆਂ ਨੇ ਉਹਨਾਂ ਨੂੰ ਝਿੜਕਿਆ [19:13]
# ਯਿਸੂ ਨੇ ਕੀ ਕਿਹਾ ਜਦੋਂ ਉਸਨੇ ਛੋਟੇ ਬੱਚਿਆਂ ਨੂੰ ਦੇਖਿਆ ?
ਯਿਸੂ ਨੇ ਕਿਹਾ ਛੋਟੇ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਉ, ਸਵਰਗ ਦਾ ਰਾਜ ਇਹੋ ਜਿਹਾ ਦਾ ਹੀ ਹੈ [19:14]