pa_tq/MAT/14/19.md

9 lines
908 B
Markdown

# ਯਿਸੂ ਨੇ ਉਹਨਾਂ ਪੰਜ ਰੋਟੀਆਂ ਅਤੇ ਦੋ ਮਛੀਆਂ ਨਾਲ ਕੀ ਕੀਤਾ ਜਿਹੜੀਆਂ ਉਸਦੇ ਚੇਲਿਆਂ ਨੇ ਉਸਨੂੰ ਦਿੱਤੀਆਂ ਸਨ ?
ਯਿਸੂ ਨੇ ਅਕਾਸ਼ ਦੀ ਵੱਲ ਦੇਖ ਕੇ ਰੋਟੀਆਂ ਨੂੰ ਬਰਕਤ ਦੇ ਕੇ ਤੋੜਿਆ ਅਤੇ ਚੇਲਿਆਂ ਨੂੰ ਭੀੜ ਨੂੰ ਦੇਣ ਲਈ ਦਿੱਤੀਆਂ [14:19]
ਭੋਜਨ ਨੂੰ ਖਾਣ ਵਾਲੇ ਕਿੰਨੇ ਲੋਕ ਸਨ ਅਤੇ ਕਿੰਨਾ ਭੋਜਨ ਬਚ ਗਿਆ ?
ਲਗਭਗ ਪੰਜ ਹਜ਼ਾਰ ਆਦਮੀਆਂ ਅਤੇ ਉਹਨਾਂ ਦੇ ਨਾਲ ਬੱਚਿਆਂ ਅਤੇ ਔਰਤਾਂ ਨੇ ਭੋਜਨ ਖਾਧਾ ਅਤੇ ਉਹਨਾਂ ਕੋਲ ਬਾਰਾਂ ਟੋਕਰੀਆਂ ਬਚ ਗਈਆਂ[14:20-21]