pa_tq/MAT/13/44.md

8 lines
991 B
Markdown

# ਯਿਸੂ ਦੇ ਦ੍ਰਿਸ਼ਟਾਂਤ ਵਿੱਚ ਉਹ ਮਨੁੱਖ ਜਿਸਨੂੰ ਖੇਤ ਇਚ ਲੁਕਿਆ ਹੋਇਆ ਧਨ ਮਿਲਦਾ ਹੈ ਕਿਵੇ ਸਵਰਗ ਰਾਜ ਨੂੰ ਦਰਸਾਉਂਦਾ ਹੈ ?
ਉਹ ਮਨੁੱਖ ਜਿਸਨੂੰ ਖੇਤ ਇਚ ਲੁਕਿਆ ਹੋਇਆ ਧਨ ਮਿਲਦਾ ਹੈ ਉਹ ਆਪਣਾ ਸਭ ਕੁਝ ਵੇਚ ਕੇ ਉਸ ਖੇਤ ਨੂੰ ਖਰੀਦ ਲੈਂਦਾ ਹੈ [13:44]
# ਯਿਸੂ ਦੇ ਦ੍ਰਿਸ਼ਟਾਂਤ ਵਿੱਚ ਉਹ ਵਪਾਰੀ ਜਿਸਨੂੰ ਭਾਰੇ ਮੁੱਲ ਦਾ ਮੌਤੀ ਮਿਲਦਾ ਹੈ ਸਵਰਗ ਰਾਜ ਨੂੰ ਕਿਵੇ ਦਰਸਾਉਂਦਾ ਹੈ ?
ਉਹ ਵਪਾਰੀ ਜਿਸਨੂੰ ਭਾਰੇ ਮੁੱਲ ਦਾ ਮੌਤੀ ਮਿਲਦਾ ਹੈ ਉਹ ਆਪਣਾ ਸਭ ਕੁਝ ਵੇਚ ਕੇ ਉਹਨੂੰ ਖਰੀਦ ਲੈਂਦਾ ਹੈ[13:45-46]