pa_tq/MAT/13/29.md

5 lines
529 B
Markdown

# ਖੇਤ ਦੇ ਮਾਲਕ ਨੇ ਆਪਣੇ ਦਾਸਾਂ ਨੂੰ ਕਣਕ ਅਤੇ ਜੰਗਲੀ ਬੂਟੀ ਦੇ ਬਾਰੇ ਕੀ ਆਖਿਆ ?
ਖੇਤ ਦੇ ਮਾਲਕ ਨੇ ਆਪਣੇ ਦਾਸਾਂ ਨੂੰ ਆਖਿਆ ਦੋਨਾਂ ਨੂੰ ਵਾਢੀ ਤੱਕ ਇੱਕਠੇ ਵਧਣ ਦਿਉ ਅਤੇ ਇੱਕਠਾ ਕਰਨ ਵੇਲੇ ਕਣਕ ਨੂੰ ਕੋਠੇ ਅਤੇ ਜੰਗਲੀ ਬੂਟੀ ਨੂੰ ਅੱਗ ਵਿੱਚ ਸੁੱਟਣਾ [13:30]