pa_tq/MAT/13/07.md

8 lines
858 B
Markdown

# ਯਿਸੂ ਦੇ ਬੀਜ਼ਣ ਵਾਲੇ ਦ੍ਰਿਸ਼ਟਾਂਤਾਂ ਵਿੱਚ ਉਸ ਬੀਜ਼ ਨਾਲ ਕੀ ਹੋਇਆ ਜਿਹੜਾ ਕੰਡਿਆਲੀਆਂ ਝਾੜੀਆਂ ਵਿੱਚ ਡਿੱਗਿਆ ?
ਜਿਹੜਾ ਕੰਡਿਆਲੀਆਂ ਝਾੜੀਆਂ ਵਿੱਚ ਡਿੱਗਿਆ ਉਹ ਕੰਡਿਆਲੀਆਂ ਝਾੜੀਆਂ ਨੇ ਵਧ ਕੇ ਦਬਾ ਲਿਆ [13:7]
# ਯਿਸੂ ਦੇ ਬੀਜ਼ਣ ਵਾਲੇ ਦ੍ਰਿਸ਼ਟਾਂਤਾਂ ਵਿੱਚ ਉਸ ਬੀਜ਼ ਨਾਲ ਕੀ ਹੋਇਆ ਜਿਹੜਾ ਚੰਗੀ ਜਮੀਨ ਵਿੱਚ ਡਿੱਗਿਆ?
ਜਿਹੜਾ ਚੰਗੀ ਜ਼ਮੀਨ ਵਿੱਚ ਡਿੱਗਿਆ ਉਹ ਫ਼ਲਿਆ ਕੁਝ ਸੋ ਗੁਣਾ ਕੁਝ ਸੱਠ ਗੁਣਾ ਕੁਝ ਤੀਹ ਗੁਣਾ [13:8]