pa_tq/MAT/09/32.md

5 lines
405 B
Markdown

# ਯਿਸੂ ਦੇ ਗੂੰਗੇ ਨੂੰ ਚੰਗਾ ਕਰਨ ਤੋਂ ਬਾਅਦ ਫਰੀਸਿਆਂ ਨੇ ਉਸ ਉੱਤੇ ਕੀ ਦੋਸ਼ ਲਗਾਏ ?
ਫਰੀਸਿਆਂ ਨੇ ਯਿਸੂ ਉੱਤੇ ਦੋਸ਼ ਲਗਾਏ ਕਿ ਉਹ ਭੂਤਾਂ ਦੇ ਸਰਦਾਰ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ [9:34]