pa_tq/MAT/09/20.md

8 lines
734 B
Markdown

# ਉਸ ਲਹੂ ਵਹਿਣ ਵਾਲੀ ਔਰਤ ਨੇ ਕੀ ਕੀਤਾ ਅਤੇ ਕਿਉ?
ਉਸ ਲਹੂ ਵਹਿਣ ਵਾਲੀ ਔਰਤ ਨੇ ਯਿਸੂ ਦੇ ਕੱਪੜੇ ਦਾ ਪੱਲਾ ਛੋਹਿਆ ਉਹ ਸੋਚਦੀ ਸੀ ਕਿ ਮੈਂ ਜੇਕਰ ਕੱਪੜਾ ਹੀ ਛੂਹ ਲਵਾ ਤਾਂ ਉਹ ਚੰਗੀ ਹੋ ਜਾਵੇਗੀ [9:20-21]
# ਯਿਸੂ ਨੇ ਕੀ ਕਿਹਾ ਜਦੋਂ ਉਹ ਲਹੂ ਵਹਿਣ ਵਾਲੀ ਔਰਤ ਚੰਗੀ ਹੋ ਗਈ ?
ਯਿਸੂ ਨੇ ਉਸ ਲਹੂ ਵਹਿਣ ਵਾਲੀ ਔਰਤ ਨੂੰ ਕਿਹਾ ਤੇਰੇ ਵਿਸ਼ਵਾਸ ਨੇ ਤੇਨੂੰ ਚੰਗਾ ਕੀਤਾ [9:22]