pa_tq/MAT/04/07.md

7 lines
699 B
Markdown

# ਦੂਸਰੀ ਪ੍ਰੀਖਿਆ ਦਾ ਯਿਸੂ ਨੇ ਕੀ ਉੱਤਰ ਦਿੱਤਾ ?
ਯਿਸੂ ਨੇ ਕਿਹਾ ਕਿ ਆਪਣੇ ਪ੍ਰਭੂ ਪਰਮੇਸ਼ੁਰ ਦਾ ਪਰਤਾਵਾ ਨਾ ਕਰ [4:7]
# ਕਿਹੜੀ ਤੀਜੀ ਪ੍ਰੀਖਿਆ ਨੂੰ ਸ਼ੈਤਾਨ ਨੇ ਯਿਸੂ ਦੇ ਅੱਗੇ ਰੱਖਿਆ ?
ਉ.ਤੀਜੀ ਪ੍ਰੀਖਿਆ ਵਿੱਚ ਸ਼ੈਤਾਨ ਨੇ ਯਿਸੂ ਨੂੰ ਕਿਹਾ ਜੇ ਤੂੰ ਨਿਉਂ ਕੇ ਮੇਰੇ ਅੱਗੇ ਮੱਥਾ ਟੇਕੇ ਤਾਂ ਇਹ ਸੰਸਾਰ ਸਾ ਸਭ ਕੁਝ ਮੈਂ ਤੇਨੂੰ ਦੇ ਦਿਆਗਾ [4:8-9]