pa_tq/MAT/03/10.md

8 lines
869 B
Markdown

# ਯੂਹੰਨਾ ਦੇ ਅਨੁਸਾਰ ਉਹਨਾਂ ਬਿਰਛਾਂ ਦੇ ਨਾਲ ਕੀ ਹੋਵੇਗਾ ਜੋ ਚੰਗਾ ਫ਼ਲ ਨਹੀਂ ਦਿੰਦੇ ?
ਯੂਹੰਨਾ ਨੇ ਕਿਹਾ ਕਿ ਉਹ ਹਰੇਕ ਬਿਰਛ ਜਿਹੜਾ ਚੰਗਾ ਫ਼ਲ ਨਹੀਂ ਦਿੰਦਾ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਵੇਗਾ [3:10]
# ਜਿਹੜਾ ਯੂਹੰਨਾ ਬਪਤਿਸਮਾ ਦੇਣ ਵਾਲੇ ਤੋਂ ਬਾਅਦ ਵਿੱਚ ਆਉਂਦਾ ਹੈ ਉਹ ਕੀ ਕਰੇਗਾ ?
ਉਹ ਜਿਹੜਾ ਯੂਹੰਨਾ ਬਪਤਿਸਮਾ ਦੇਣ ਵਾਲੇ ਤੋਂ ਬਾਅਦ ਵਿੱਚ ਆਉਂਦਾ ਹੈ ਉਹ ਅੱਗ ਅਤੇ ਪਵਿੱਤਰ ਆਤਮਾ ਦੇ ਨਾਲ ਬਪਤਿਸਮਾ ਦੇਵੇਗਾ [3:11]