pa_tq/LUK/24/45.md

550 B

ਚੇਲੇ ਕਿਵੇਂ ਯੋਗ ਹੋਏ ਕੀ ਉਹ ਬਚਨ ਨੂੰ ਸਮਝ ਸਕਣ ?

ਯਿਸੂ ਨੇ ਉਹਨਾਂ ਦੇ ਮਨਾਂ ਨੂੰ ਖੋਲਿਆਂ ਕਿ ਉਹ ਸਮਝ ਸਕਣ [24:45]

ਯਿਸੂ ਨੇ ਕੀ ਆਖਿਆ ਕਿ ਸਾਰੀਆਂ ਜਾਤੀਆਂ ਵਿੱਚ ਕੀ ਪਰਚਾਰ ਹੋਵੇਗਾ ?

ਤੋਬਾ ਅਤੇ ਪਾਪਾਂ ਤੋਂ ਮੁਕਤੀ ਦਾ ਪਰਚਾਰ ਸਾਰੀਆਂ ਜਾਤੀਆਂ ਵਿੱਚ ਹੋਵੇਗਾ [24:47]