pa_tq/LUK/22/49.md

489 B

ਯਹੂਦਾ ਨੇ ਭੀੜ ਦੇ ਅੱਗੇ ਯਿਸੂ ਨੂੰ ਕਿਵੇਂ ਧੋਖਾ ਦਿੱਤਾ ?

ਉਸ ਨੇ ਯਿਸੂ ਨੂੰ ਚੁੰਮ ਕੇ ਧੋਖਾ ਦਿੱਤਾ [22:47-48]

ਯਿਸੂ ਨੇ ਉਸ ਮਨੁੱਖ ਦੇ ਨਾਲ ਕੀ ਕੀਤਾ ਜਿਸ ਦਾ ਇੱਕ ਕੰਨ ਕੱਟਿਆ ਗਿਆ ਸੀ ?

ਉਸ ਨੇ ਉਸ ਦੇ ਕੰਨ ਨੂੰ ਛੂਹਿਆ ਅਤੇ ਚੰਗਾ ਕੀਤਾ [22:51]