pa_tq/LUK/22/12.md

273 B

ਯਿਸੂ ਅਤੇ ਉਸ ਦੇ ਚੇਲਿਆਂ ਨੇ ਪਸਾਹ ਦਾ ਭੋਜਨ ਕਿੱਥੇ ਖਾਧਾ ?

ਉਹਨਾਂ ਨੇ ਯਰੂਸ਼ਲਮ ਦੇ ਇੱਕ ਵੱਡੇ ਚੁਬਾਰੇ ਵਿੱਚ ਭੋਜਨ ਖਾਧਾ [22:10-12]