pa_tq/LUK/21/07.md

632 B

ਲੋਕਾਂ ਨੇ ਕਿਹੜੇ ਦੋ ਪ੍ਰਸ਼ਨ ਮੰਦਿਰ ਦੇ ਬਾਰੇ ਯਿਸੂ ਤੋਂ ਪੁੱਛੇ ?

ਉਹਨਾਂ ਨੇ ਪੁੱਛਿਆ, ਇਹ ਗੱਲਾਂ ਕਦੋਂ ਹੋਣਗੀਆਂ ਅਤੇ ਇਹ ਹੋਣ ਦੇ ਕੀ ਚਿੰਨ੍ਹ ਹੋਵਣਗੇ [21:7]

ਯਿਸੂ ਨੇ ਚੇਤਾਵਨੀ ਦਿੱਤੀ, ਕਿ ਬਹੁਤ ਸਾਰੇ ਧੋਖੇਬਾਜ਼ ਆਉਣਗੇ, ਉਹ ਧੋਖੇਵਾਜ਼ ਕੀ ਆਖਣਗੇ ?

ਉਹ ਆਖਣਗੇ ਮੈਂ ਉਹ ਹੀ ਹਾਂ ਅਤੇ ਸਮਾਂ ਨਜ਼ਦੀਕ ਹੈ [21:8]