pa_tq/LUK/20/37.md

567 B

ਯਿਸੂ ਨੇ ਪੁਰਾਣੇ ਨਿਯਮ ਦੀ ਕਿਹੜੀ ਕਹਾਣੀ ਮੁਰਦਿਆਂ ਦੇ ਜਿਉਂਦੇ ਹੋਣ ਨੂੰ ਸਾਬਤ ਕਰਨ ਲਈ ਸੁਣਾਈ ?

ਉਸ ਨੇ ਮੂਸਾ ਤੇ ਝਾੜੀ ਨਾਲ ਸਬੰਧਿਤ ਕਹਾਣੀ ਸੁਣਾਈ ਜਦ ਉਹ ਪ੍ਰਭੂ ਨੂੰ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ, ਅਤੇ ਯਾਕੂਬ ਦਾ ਪਰਮੇਸ਼ੁਰ ਆਖ ਕੇ ਬੁਲਾਉਂਦਾ ਹੈ [20:37]