pa_tq/LUK/20/05.md

800 B

ਜੇ ਉਹਨਾਂ ਨੇ ਉੱਤਰ ਦਿੱਤਾ ਸਵਰਗ ਤੋਂ, ਤਾ ਯਹੂਦੀ ਅਧਿਕਾਰੀਆਂ ਨੇ ਕੀ ਸੋਚਿਆ ਕਿ ਯਿਸੂ ਉਹਨਾਂ ਨੂੰ ਕੀ ਆਖੇਗਾ ?

ਯਹੂਦੀ ਅਧਿਕਾਰੀਆਂ ਨੇ ਸੋਚਿਆ ਕਿ ਯਿਸੂ ਆਖੇਗਾ, ਫਿਰ ਤੁਸੀਂ ਉਸ ਦਾ ਵਿਸ਼ਵਾਸ ਕਿਉਂ ਨਹੀਂ ਕੀਤਾ [20:5]

ਜੇ ਉਹਨਾਂ ਨੇ ਉੱਤਰ ਦਿੱਤਾ ਮਨੁੱਖਾਂਂ ਤੋਂ, ਉਹਨਾਂ ਨੇ ਕੀ ਸੋਚਿਆਂ ਕਿ ਲੋਕੀ ਉਹਨਾਂ ਦੇ ਨਾਲ ਕੀ ਕਰਨਗੇ ?

ਉਹਨਾਂ ਨੇ ਸੋਚਿਆ ਕਿ ਲੋਕੀ ਉਹਨਾਂ ਨੂੰ ਪੱਥਰ ਮਾਰਨਗੇ [20:6]