pa_tq/LUK/18/31.md

562 B

ਯਿਸੂ ਦੇ ਅਨੁਸਾਰ ਪੁਰਾਣੇ ਨਿਯਮ ਦੇ ਨਬੀਆਂ ਨੇ ਮਨੱਖ ਦੇ ਪੁੱਤਰ ਬਾਰੇ ਕੀ ਲਿਖਿਆ ਹੈ ?

ਇਹ ਕੇ ਉਹ ਪੁਰਾਣੀਆਂ ਕੌਮਾਂ ਦੇ ਹੱਥ ਫੜਵਾਇਆ ਜਾਵੇਗਾ, ਮਜਾਕ ਉਡਾਇਆ ਜਾਵੇਗਾ, ਇੱਜਤ ਉਤਾਰੀ ਜਾਵੇਗੀ ਅਤੇ ਮਾਰਿਆ ਜਾਵੇਗਾ ਪਰ ਤੀਸਰੇ ਦਿਨ ਉਹ ਦੁਬਾਰਾ ਜਿਉਂਦਾ ਹੋ ਜਾਵੇਗਾ [18:32-39]