pa_tq/LUK/18/13.md

534 B

ਚੁੰਗੀ ਲੈਣ ਵਾਲੇ ਨੇ ਮੰਦਿਰ ਵਿੱਚ ਕੀ ਪ੍ਰਾਥਨਾ ਕੀਤੀ ?

ਉਸ ਨੇ ਪ੍ਰਾਥਨਾ ਕੀਤੀ, ਪਰਮੇਸ਼ੁਰ, ਮੇਰੇ ਉੱਤੇ ਦਇਆ ਕਰ, ਮੈਂ ਪਾਪੀ ਹਾਂ [18:13]

ਕਿਹੜਾ ਮਨੁੱਖ ਪਰਮੇਸ਼ੁਰ ਦੇ ਅੱਗੇ ਧਰਮੀ ਠਹਿਰ ਕੇ ਘਰ ਨੂੰ ਗਿਆ ?

ਚੁੰਗੀ ਲੈਣ ਵਾਲਾ ਪਰਮੇਸ਼ੁਰ ਦੇ ਅੱਗੇ ਧਰਮੀ ਗਿਆ [18:14]