pa_tq/LUK/18/06.md

508 B

ਯਿਸੂ ਇਸ ਕਹਾਣੀ ਦੇ ਦੁਆਰਾ ਆਪਣੇ ਚੇਲਿਆਂ ਨੂੰ ਕੀ ਸਿਖਾਉਣਾ ਚਾਹੁੰਦਾ ਸੀ ?

ਉਹ ਉਹਨਾਂ ਨੂੰ ਸਿਖਾਉਣਾ ਚਾਹੁੰਦਾ ਸੀ ਕਿ ਉਹ ਹਮੇਸ਼ਾ ਪ੍ਰਾਰਥਨਾ ਕਰਨ ਅਤੇ ਨਿਰਾਸ਼ ਨਾ ਹੋਣ ਅਤੇ ਪਰਮੇਸ਼ੁਰ ਉਹਨਾਂ ਦਾ ਨਿਆਂ ਕਰੇਗਾ ਜੋ ਉਸ ਨੂੰ ਪੁਕਾਰਦੇ ਹਨ [18:1,8]