pa_tq/LUK/17/30.md

323 B

ਅਸੀਂ ਲੂਤ ਦੀ ਪਤਨੀ ਦੀ ਤਰ੍ਹਾਂ ਕਿਉਂ ਨਾ ਹੋਈਏ ?

ਅਸੀਂ ਉਸ ਦਿਨ ਪਿਛੇ ਮੁੜ ਸੰਸਾਰਿਕ ਵਸਤਾਂ ਨੂੰ ਨਾ ਦੇਖੀਏ, ਜਿਵੇ ਉਸ ਨੇ ਦੇਖਿਆ ਅਤੇ ਨਾਸ਼ ਹੋ ਗਈ [17:31-32]