14 lines
760 B
Markdown
14 lines
760 B
Markdown
# ਯਿਸੂ ਨੇ ਉਹਨਾਂ ਨੂੰ ਕੀ ਕਰਨ ਨੂੰ ਕਿਹਾ ?
|
|
|
|
ਉਹ ਨੇ ਉਹਨਾਂ ਨੂੰ ਜਾਣ ਲਈ ਅਤੇ ਜਾਜਕ ਨੂੰ ਦਿਖਾਉਣ ਨੂੰ ਆਖਿਆ [17:14]
|
|
# ਕੋਹੜੀਆਂ ਨਾਲ ਕੀ ਹੋਇਆ ਜਦੋਂ ਉਹ ਪਹੁੰਚੇ ?
|
|
|
|
ਉਹ ਸ਼ੁੱਧ ਹੋ ਗਏ [17:14]
|
|
# ਦਸਾਂ ਕੋਹੜੀਆਂ ਦੇ ਵਿਚੋਂ ਕਿੰਨੇ ਯਿਸੂ ਦੇ ਕੋਲ ਵਾਪਸ ਧੰਨਵਾਦ ਕਰਨ ਲਈ ਆਏ ?
|
|
|
|
ਸਿਰਫ਼ ਇੱਕ ਵਾਪਸ ਆਇਆ [17:15]
|
|
# ਜੋ ਕੋਹੜੀ ਧੰਨਵਾਦ ਕਰਨ ਲਈ ਆਇਆ ਸੀ ਉਹ ਕਿੱਥੇ ਦਾ ਸੀ ?
|
|
|
|
ਉਹ ਸਾਮਰੀਆ ਦਾ ਸੀ [17:16]
|
|
|