pa_tq/LUK/16/01.md

271 B

ਅਮੀਰ ਆਦਮੀ ਨੇ ਆਪਣੇ ਭੰਡਾਰੀ ਦੇ ਵਾਰੇ ਕੀ ਗੱਲ ਸੁਣੀ ?

ਉਸ ਨੇ ਸੁਣਿਆ ਕਿ ਭੰਡਾਰੀ ਅਮੀਰ ਆਦਮੀ ਦੇ ਮਾਲ ਨੂੰ ਉੱਡਾ ਰਿਹਾ ਹੈ [16:1]