pa_tq/LUK/15/17.md

441 B

ਜਦੋਂ ਉਸ ਨੇ ਪੂਰੇ ਧਿਆਨ ਦੇ ਨਾਲ ਸੋਚਿਆ, ਛੋਟੇ ਪੁੱਤਰ ਨੇ ਕੀ ਕਰਨ ਦਾ ਫ਼ੈਸਲਾ ਕੀਤਾ ?

ਉਸ ਨੇ ਵਾਪਸ ਜਾਣ ਅਤੇ ਆਪਣੇ ਪਾਪ ਪਿਤਾ ਦੇ ਅੱਗੇ ਮੰਨ ਲੈਣ ਅਤੇ ਉਸ ਨੂੰ ਇੱਕ ਦਾਸ ਹੋਣ ਦੇ ਲਈ ਪੁੱਛਣ ਦਾ ਫ਼ੈਸਲਾ ਕੀਤਾ [15:18-19]