pa_tq/LUK/13/08.md

508 B

ਯਿਸੂ ਦੇ ਦ੍ਰਿਸ਼ਟਾਂਤ ਵਿੱਚ ਅੰਜ਼ੀਰ ਦੇ ਰੁੱਖ ਦੇ ਨਾਲ ਕੀ ਹੋਇਆ ਜਿਸ ਨੇ ਤਿੰਨ ਸਾਲਾਂ ਤੋਂ ਕੋਈ ਫ਼ਲ ਨਹੀਂ ਦਿੱਤਾ ਸੀ ?

ਉਸ ਨੂੰ ਖਾਦ ਪਾਈ ਗਈ ਅਤੇ ਫ਼ਲ ਲਈ ਇੱਕ ਹੋਰ ਸਾਲ ਦਿੱਤਾ ਗਿਆ, ਜੇਕਰ ਉਹ ਨਹੀਂ ਦਿੰਦਾ ਤਾਂ ਉਸ ਨੂੰ ਵੱਢ ਦਿੱਤਾ ਜਾਵੇਗਾ [13:8-9]