pa_tq/LUK/12/45.md

461 B

ਉਸ ਸੇਵਕ ਦੇ ਨਾਲ ਕੀ ਹੋਵੇਗਾ ਜਿਹੜਾ ਦੂਸਰੇ ਸੇਵਕਾਂ ਦੇ ਨਾਲ ਮਾੜਾ ਕਰਦਾ ਅਤੇ ਆਪਣੇ ਮਾਲਕ ਦੇ ਆਉਣ ਤੇ ਤਿਆਰ ਨਹੀਂ ਹੋਵੇਗਾ ?

ਮਾਲਕ ਉਸ ਨੂੰ ਟੋਟੇ-ਟੋਟੇ ਕਰੇਗਾ ਅਤੇ ਬੇਈਮਾਨਾਂ ਦੇ ਨਾਲ ਉਸ ਦਾ ਹਿੱਸਾ ਠਹਿਰਾਵੇਗਾ [12:46]