pa_tq/LUK/11/27.md

377 B

ਜਦੋਂ ਔਰਤ ਨੇ ਉੱਚੀ ਪੁਕਾਰ ਕੇ ਕਿਹਾ ਯਿਸੂ ਦੀ ਮਾਤਾ ਧੰਨ ਹੋਵੇ, ਯਿਸੂ ਨੇ ਕਿਸ ਨੂੰ ਕਿਹਾ ਕਿ ਧੰਨ ਹੋਣਗੇ ?

ਉਹ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਉਸਦੇ ਅਨੁਸਾਰ ਚਲਦੇ ਹਨ [11:28]