pa_tq/LUK/10/31.md

503 B

ਯਿਸੂ ਦੇ ਦ੍ਰਿਸ਼ਟਾਂਤ ਵਿੱਚ ਯਹੂਦੀ ਜਾਜਕ ਨੇ ਕੀ ਕੀਤਾ ਜਦੋਂ ਉਹ ਨੇ ਅਧ ਮੋਏ ਮਨੁੱਖ ਨੂੰ ਸੜਕ ਤੇ ਪਿਆ ਦੇਖਿਆ ?

ਉਹ ਦੂਜੇ ਪਾਸੇ ਹੋ ਕੇ ਲੰਘ ਗਿਆ [10:31]

ਲੇਵੀ ਨੇ ਕੀ ਕੀਤਾ ਜਦੋਂ ਉਹ ਨੇ ਮਨੁੱਖ ਨੂੰ ਦੇਖਿਆ ?

ਉਹ ਦੂਜੇ ਰਸਤੇ ਹੋ ਕੇ ਲੰਘ ਗਿਆ [10.32]